ਖੋਜ
ਫ਼ਾਦਰ ਪੈਟਰਿਕ ਸੁਹੇਲ ਨੂੰ ਅਦਬੀ ਦੁਨੀਆ ਸੁਹੇਲਾ ਦੇ ਨਾਮ ਤੋਂ ਜਾਂਦੀ ਹੈ। ਆਪ ਪਾਕਿਸਤਾਨ ਦੀ ਮਸੀਹੀ ਬਰਾਦਰੀ ਤੋਂ ਤਾਅਲੁੱਕ ਰੱਖਣ ਵਾਲੇ ਪੰਜਾਬੀ ਉਰਦੂ ਅੰਗਰੇਜ਼ੀ ਦੇ ਸ਼ਾਇਰ ਤੇ ਲਖੀਕ ਕਾਰ ਹੋ। ਆਪ ਦੇ ਖ਼ਾਨਦਾਨ ਦਾ ਤਾਅਲੁੱਕ ਪਿਸ਼ਾਵਰ ਪਾਕਿਸਤਾਨ ਤੋਂ ਹੈ ਜਿਥੋਂ ਆਪ ਨੇ ਇਬਤਦਾਈ ਤਾਲੀਮ ਹਾਸਲ ਕੀਤੀ ਤੇ ਲਾਹੌਰ ਤੋਂ ਆਲਾ ਤਾਲੀਮ ਹਾਸਲ ਕਰਨ ਤੋਂ ਬਾਅਦ ਆਸਟਰੀਆ ਤੋਂ ਮਾਸਟਰਜ਼ ਦੀ ਡਿਗਰੀ ਹਾਸਲ ਕੀਤੀ। ਆਪ ਦੀ ਪੰਜਾਬੀ ਸ਼ਾਇਰੀ ਵਿਚ ਸੂਫ਼ੀਆਨਾ ਰੰਗ ਵਾਜ਼ਿਹ ਹੈ