ਬੰਦਿਆ ਹਨ ਤੇ ਜਾਨ

ਬੰਦਿਆ ਹਨ ਤੇ ਜਾਨ
ਅਪਣਾ ਆਪ ਪਛਾਣ

ਤੇਰੇ ਵਿਚ ਜ਼ਮੀਨ
ਤੇਰੇ ਵਿਚ ਅਸਮਾਨ

ਤੋਂ ਖ਼ਾਲਿਕ ਮਖ਼ਲੂਕ
ਆਪੀ ਤੋਂ ਰਹਿਮਾਨ

ਆਪਣੇ ਆਪ ਨੂੰ ਪੜ੍ਹ
ਤੋਂ ਬੇ ਅੰਤ ਇਮਕਾਨ
(2011)