ਨਾ ਉਹ ਹਿੰਦੂ ਨਾ ਮੋਮਿਨ

ਸੁਲਤਾਨ ਬਾਹੂ

ਨਾ ਉਹ ਹਿੰਦੂ ਨਾ ਮੋਮਿਨ ਨਾ ਸਜਦਾ ਦੇਣ ਮਸੀਤੀ ਹੋ ਦਮ ਦਮ ਦੇ ਵਿਚ ਵੇਖਣ ਮੂਲਾ ਜਿਨ੍ਹਾਂ ਕਜ਼ਾ ਨਾ ਕੀਤੀ ਹੋ ਆਹੇ ਦਾਣੇ, ਬਣੇ ਦੀਵਾਨੇ , ਜ਼ਾਤ ਸਹੀ ਵਣਜ ਕੀਤੀ ਹੋ ਮੈਂ ਕੁਰਬਾਨ ਤਿਨ੍ਹਾਂ ਤੋਂ ਬਾਹੂ ਇਸ਼ਕ ਬਾਜ਼ੀ ਜਿੰਨ ਲੀਤੀ ਹੋ

Share on: Facebook or Twitter
Read this poem in: Roman or Shahmukhi

ਸੁਲਤਾਨ ਬਾਹੂ ਦੀ ਹੋਰ ਕਵਿਤਾ