ਨਾ ਕੋਈ ਤਾਲਿਬ, ਨਾ ਕੋਈ ਮੁਰਸ਼ਦ

ਨਾ ਕੋਈ ਤਾਲਿਬ, ਨਾ ਕੋਈ ਮੁਰਸ਼ਦ,
ਸਭ ਦਲੀਆ ਸੇ ਮੁਟੱਹੇ ਹੋ

ਰਾਹ ਫ਼ਕ਼ਰ ਦਾ ਪੂਰੇ ਪਰੇਰੇ,
ਹਿਰਸ ਦੁਨੀਆ ਦੀ ਕੁਟੱਹੇ ਹੋ

ਸ਼ੌਕ ਇਲਾਹੀ ਗ਼ਾਲਿਬ ਹੋਇਆ,
ਜਿੰਦ ਜੀਵਨ ਤੋਂ ਰੁਠੇ ਹੋ

ਜੀਂ ਤਣ ਭਿੜ ਕੇ ਭਾਹ ਬਿਰਹੋਂ
ਦੀ ਉਹ ਮਰਨ ਤਿਹਾਏ ਗੁਟੱਹੇ ਹੋ

ਹਵਾਲਾ: ਕਲਾਮ ਸੁਲਤਾਨ ਬਾਹੂ, ਡਾਕਟਰ ਨਜ਼ੀਰ ਅਹਿਮਦ; ਪੀਕਜ਼ਜ਼ ਮਤਬੂਆਤ; ਸਫ਼ਾ