ਪਿਛਲੀ ਰਾਤੀਂ

ਪਿਛਲੀ ਰਾਤੀਂ ਜਾਗੋ ਮੀਟੀ ਸੁਫ਼ਨੇ ਵਿਚ
ਅੰਮ੍ਰਿਤਾ ਮੈਨੂੰ ਕਹਿ ਗਈ ਏ
ਇਸ਼ਕ ਕਿਤਾਬ ਦਾ ਅਗਲਾ ਵਰਕਾ ਫੋਲ ਦੇ
ਕਬਰਾਂ ਵਿਚੋਂ
ਵਾਰਿਸ ਸ਼ਾਹ ਨਹੀਂ ਬੋਲਦੇ