ਪੋਹ ਦੀ ਨਜ਼ਮ

ਕਾਲ਼ੀ ਰਾਤ ਦੇ
ਸੰਨਾਟੇ ਵਿਚ
ਪੋਹ ਦੀ ਸਰਦ
ਹਵਾ ਪਈ ਸ਼ੂਕੇ
ਅੰਗੀਠੀ ਦੀ
ਅੱਗ ਪਈ ਕੰਬੇ
ਠੰਡਾ ਹੋਇਆ ਤਾਅ
ਵੇ ਉੱਠ ਦਿੱਲਾ ਮਰਜਾਣਿਆ
ਬੁਝੀ ਅੱਗ ਬੁਖ਼ਾ