ਸਦੀਆਂ ਲੰਮੇ ਪੈਂਡੇ ਸਨ ਸੋਲਾਂ ਭਰੀਆਂ ਰਾਹਵਾਂ ਸਨ ਥੱਕੇ ਹਾਰੇ ਪਰਦੇਸੀ ਹੱਥ ਵਿਚ ਆਸ ਦੇ ਲੈ ਕੀਏ ਉਮਰਾਂ ਤੀਕਰ ਚਲਦੇ ਰਹੇ ਅੰਨ੍ਹਿਆਂ ਕਾਲੀਆਂ ਰਾਤਾਂ ਦੇ ਵਿਚ ਇੱਕ ਦੂਜੇ ਨੂੰ ਲੱਭਦੇ ਰਹੇ ਜਿੰਦੜੀ ਅੱਖ ਦਾ ਅੱਥਰੂ ਬਣ ਗਈ ਜਿਲੇ ਫ਼ਿਰ ਵੀ ਹੱਸਦੇ ਰਹੇ