ਹੀਰ ਵਾਰਿਸ ਸ਼ਾਹ

ਮੂੰਹ ਉਂਗਲੀਆਂ ਘੱਤ ਕੇ ਕਹਿਣ ਸਭੇ ਕਾਰੇ

ਮੂੰਹ ਉਂਗਲੀਆਂ ਘੱਤ ਕੇ ਕਹਿਣ ਸਭੇ ਕਾਰੇ
ਕਰਨ ਥੀਂ ਇਹ ਨਾ ਸੰਗਦਾ ਏ

ਸਾਡੀਆਂ ਮੰਮਿਆਂ ਟੋਹੰਦਾ ਤੋੜ ਗੱਲ੍ਹਾਂ
ਪਿੱਛੋਂ ਹੋਈ ਕੇ ਸੁੱਥਣਾਂ ਸੰਗਦਾ ਏ

ਸਾਨੂੰ ਕੱਟੀਆਂ ਕਰੇ ਤੇ ਆਪ ਪਿੱਛੋਂ
ਸਾਹਣ ਹੋਈ ਕੇ ਟੱਪਦਾ ਰੰਗਦਾ ਏ

ਨਾਲੇ ਬਣਾ ਕੇ ਜੋਗ ਨੂੰ ਜੋਅ ਦਿੰਦਾ
ਗੁੱਤਾਂ ਬਣਾ ਕੇ ਖਿੱਚ ਦਾ ਤਨਗਦ ਏ

ਤੀੜੋਂ ਲਾ ਕਹਾਈ ਵੱਤੇ ਫਿਰੇ ਭੌਂਦਾ
ਭੋਂ ਭੋਂ ਮੋਤਦਾਤੇ ਨਾਲੇ ਠਨਗਦਾ ਏ

ਵਾਰਿਸ ਸ਼ਾਹ ਉਜਾੜ ਵਿਚ ਜਾਈ ਕੇ ਤੇ
ਫਲਗਨਾਂ ਅਸਾਡੀਆਂ ਸੁੰਘਦਾ ਏ