ਹੀਰ ਵਾਰਿਸ ਸ਼ਾਹ

ਭਾਬੀ ਅੱਖੀਆਂ ਦੇ ਰੰਗ ਰੱਤ ਵਿਨੇ

ਭਾਬੀ ਅੱਖੀਆਂ ਦੇ ਰੰਗ ਰੱਤ ਵਿਨੇ
ਤੈਨੂੰ ਹੁਸਨ ਚੜ੍ਹਿਆ ਅਨਿਆਵਂ ਦਾ ਨੀ

ਅੱਜ ਧਿਆਣ ਤੇਰਾ ਆਸਮਾਨ ਉੱਤੇ
ਤੈਨੂੰ ਆਦਮੀ ਨਜ਼ਰ ਨਾ ਆਉਂਦਾ ਨੀ

ਤੇਰੇ ਸੁਰਮੇ ਦੀਆਂ ਧਾਰੀਆਂ ਧੂੜ ਪਿਆਂ
ਜਿਵੇਂ ਕਾਟਕੋਮਾਲ ਤੇ ਧਾਵੰਦਾਨੀ

ਰਾਜਪੂਤ ਮੈਦਾਨ ਵਿਚ ਲੜਨ ਤੇਗ਼ਾਂ ਅੱਗੇ
ਢਾਡੀਆਂ ਦਾ ਪੁੱਤ ਗਾਵਣ ਦਾ ਨੀ

ਰੁੱਖ ਹੋਰ ਦਾ ਹੋਰ ਹੈ ਅੱਜ ਤੇਰਾ
ਚਾਲਾ ਨਵਾਂ ਕੋਈ ਨਜ਼ਰ ਆਉਂਦਾਨੀ

ਅੱਜ ਆਖਦੇ ਹਨ ਵਰਾਸ ਸ਼ਾਹ ਹੋਰੀ
ਖੇੜਾ ਕੌਣ ਗਾਂਡੂ ਕਿਸ ਥਾਂਵਦਾਨੀ