ਸਮਝੌਤਾ

ਕਿਸੇ ਬਿਗਾਨੇ ਦੁੱਖ ਨਾਲ਼ ਈ
ਜੀ ਲੱੀਏ, ਮਰ ਲੱੀਏ
ਪਿਆਰ ਜੇ ਹੋ ਨਈਂ ਸਕਦਾ
ਰਲ਼ ਕੇ
ਹੋਰਾਐ ਕੁੱਝ ਕਰ ਲੱੀਏ