ਆ ਹਵਾ ਨਾਲ਼ ਗੱਲ ਤਾਂ ਕਰੀਏ

ਆ ਹਵਾ ਨਾਲ਼ ਗੱਲ ਤਾਂ ਕਰੀਏ
ਸਾਡੇ ਵੀੜ੍ਹੇ ਕਿਉਂ ਨਹੀਂੰ

ਬਾਰਿਓਂ ਉਹਲੇ ਬਹਿ ਬਹਿ ਤੱਕਣਾ
ਫੇਰਾ ਅਗਲੀ ਵਿਚ ਪਾਉਂਦੀ ਕਿਉਂ ਨਹੀਂ

ਖੀਹਨਦੀ ਕਿਉਂ ਨਹੀਂ ਹੱਦਾਂ ਨਾਲ਼
ਦਿਲ ਦੀਆਂ ਕੰਧਾਂ ਢਾ ਵਨਦੀ ਕਿਉਂ ਨਹੀਂ

ਅੰਦਰ ਰੁੱਤ ਉਦਾਸੀ ਥੀ ਗਈ
ਆ ਕੇ ਰੁੱਤ ਬਦਲਾਵ ਕਿਉਂ ਨਹੀਂੰ