ਕੁਦਰਤ

ਕੁਦਰਤ ਬਾਰੇ ਪੰਜਾਬੀ ਬੁਝਾਰਤਾਂ

  • ਕੁਦਰਤ

    ਮਾਂ ਜੰਮੀ ਨਈਂ
    ਪੁੱਤ ਕੋਠੇ ਤੇ

    ਜਵਾਬ: ਅੱਗ ਤੇ ਧੂਆਂ
  • ਕੁਦਰਤ

    ਆਈ ਸੀ ਡਿੱਠੀ ਨਈਂਂ

    ਜਵਾਬ: ਨਿੰਦਰ
  • ਕੁਦਰਤ

    ਆਈ ਗੁਲਾਬੋ ਗਈ ਗੁਲਾਬੋ ਜਾਂਦੀ ਕਿਸੇ ਨਾ ਡਿੱਠੀ
    ਪਾਣੀ ਵਾਂਗੂੰ ਪਤਲੀ ਸੀ, ਪਤਾ ਸ਼ੈ ਵਾਂਗੂੰ ਮਿੱਠੀ

    ਜਵਾਬ: ਨਿੰਦਰ
  • ਕੁਦਰਤ

    ਥਾਲੀ ਭਰੀ ਪਿਤਾ ਸ਼ੈਆਂ, ਗੁਣ ਨਾ ਕੋਈ ਸਕੇ
    ਜਿਹੜਾ ਵੀ ਕੋਈ ਵੇਖਦਾ, ਵੇਖ ਵੇਖ ਨਾ ਥੱਕੇ

    ਜਵਾਬ: ਤਾਰੇ
  • ਕੁਦਰਤ

    ਡੱਬੀ ਵਿਚ ਪਈ ਦਵਾਤ
    ਨਾ ਉਹਦਾ ਦੇਣ ਏ ਨਾ ਉਹਦੀ ਜ਼ਾਤ
    ਫੜਨਾ ਚਾਹੇ ਫੜ ਨਾ ਸਕੇ
    ਮਜ਼ਾ ਉਹਦਾ ਹਰ ਕੋਈ ਚਖੇ
    ਉਹਦੇ ਬਿਨ ਕੋਈ ਜਿਊਂਦਾ ਨਹੀਂ
    ਉਹਦਾ ਪਾਟਾ ਕੋਈ ਸੈਂਦਾ ਨਹੀਂ

    ਜਵਾਬ: ਹਵਾ
  • ਕੁਦਰਤ

    ਅਜਬ ਤਰ੍ਹਾਂ ਦੀ ਡਿੱਠੀ ਨਾਰ
    ਹਾਲ ਕੀ ਦੱਸਾਂ ਉਸ ਦਾ ਯਾਰ
    ਦਿਨ ਨੂੰ ਰਹਿੰਦੀ ਪੀ ਦੇ ਸੰਗ
    ਰਾਤ ਹੋਵੇ ਤੇ ਟੁੱਟੇ ਮੰਗ

    ਜਵਾਬ: ਪਰਛਾਵਾਂ
  • ਕੁਦਰਤ

    ਬੇ ਅੰਤ ਕੋਹ ਦਰਿਆਈ
    ਸਾਰੇ ਸ਼ਹਿਰ ਵਿਚ ਛਾਈ

    ਜਵਾਬ: ਚਾਨਣੀ
  • ਕੁਦਰਤ

    ਬਜਬਜ ਬੁਝਾਵਨ
    ਸਿਰ ਦਿਖੇ ਅੱਖੀਂ ਆਉਣ

    ਜਵਾਬ: ਧੂਆਂ
  • ਕੁਦਰਤ

    ਬਣ ਪੈਰੀਂ ਆਵੇ ਰਾਤ ਨੂੰ ਤੇ ਕਦੀ ਕਦੀ ਦਿਨ ਰੀਣ
    ਸਾਰੇ ਘਰ ਦੇ ਜਿਆ ਜੰਨਤ ਨੂੰ ਇਸ ਬਣ ਨਹੀਂ ਕੁਲ ਚੀਨ

    ਜਵਾਬ: ਨਿੰਦਰ
  • ਕੁਦਰਤ

    ਬਾਬਾ ਸ੍ਵਯੰ ਏਸ ਘਰ ਵਿਚ
    ਤੇ ਪੈਰ ਪਸਾਰੇ ਇਸ ਘਰ ਵਿਚ

    ਜਵਾਬ: ਪਰਛਾਵਾਂ
  • ਕੁਦਰਤ

    ਜੰਮੀ ਸਾਂ ਦੋ ਸੰਗੀ ਸਾਂ
    ਜਦ ਮੈਂ ਹੋਈ ਜਵਾਨ
    ਸਿੰਗਾਂ ਦਾ ਨਾ ਰਿਹਾ ਨਿਸ਼ਾਨ
    ਗਈ ਜਵਾਨੀ ਆਏ ਬੜ੍ਹਾਪੇ
    ਫਿਰ ਸੰਗ ਹੋਏ ਛੁਪ ਛੁਪਾ ਤੇ

    ਜਵਾਬ: ਚੰਨ
  • ਕੁਦਰਤ

    ਜਵਾਨ ਮੋਇਆ ਕੋਈ ਰੋਂਦਾ ਨਹੀਂ
    ਚੰਬਾ ਖਿੜਿਆ ਕੋਈ ਚੰਦਾ ਨਹੀਂ
    ਸੇਜ ਵੱਛੀ ਕੋਈ ਸੁਣਦਾ ਨਹੀਂ

    ਜਵਾਬ: ਤਾਰੇ
  • ਕੁਦਰਤ

    ਚਾਰ ਮੋਡੀਂ ਚੜ੍ਹ ਕੇ ਚਲਿਆ
    ਨਾ ਉਹ ਬੋਲਿਆ ਨਾ ਉਹ ਹੁਲੀਆ

    ਜਵਾਬ: ਜ਼ਨਾਜ਼ਾ
  • ਕੁਦਰਤ

    ਚਾਰ ਘੜੇ ਅੰਮ੍ਰਿਤ ਭਰੇ
    ਸਿੱਧੇ ਕਰੀਏ ਪਰ ਡੁਲ੍ਹਦੇ ਨਹੀਂ

    ਜਵਾਬ: ਥਣ
  • ਕੁਦਰਤ

    ਚਿੱਟਾ ਫੁੱਲ ਸੁਲੱਖਣਾ, ਸਹੇਲੀ ਵਾਂਗ ਰੱਖਣਾ
    ਉਹ ਮੰਗੇ ਤਾਂ ਮੈਂ ਕਿਥੋਂ ਕਿਡਾਂ

    ਜਵਾਬ: ਗੁੜੇ
  • ਕੁਦਰਤ

    ਸਾਰੇ ਉਸ ਨੂੰ ਕਹਿੰਦੇ ਤਾਰ
    ਹੱਥ ਲਾਵੇ ਤੇ ਦਿੰਦੀ ਮਾਰ

    ਜਵਾਬ: ਅੱਗ
  • ਕੁਦਰਤ

    ਸੱੀਵ ਨੀ ਮੈਂ ਡਿਠੇ ਮੋਤੀ
    ਵਹਿੰਦੀਆਂ ਵਹਿੰਦੀਆਂ ਖੁਰ ਗਏ
    ਤੇ ਮੈਂ ਰਹੀ ਖਲੋਤੀ

    ਜਵਾਬ: ਤ੍ਰੇਲ
  • ਕੁਦਰਤ

    ਸ਼ਾਮ ਹੋਈ ਤਾਂ ਦਾਈ ਆਈ
    ਅੱਧੀ ਰਾਤ ਨੂੰ ਉਸ ਦੀ ਜਾਈ
    ਰਾਤ ਗਈ ਤੜਕਾ ਹੋਇਆ
    ਤਾਂ ਉਸ ਦੇ ਘਰ ਲੜਕਾ ਹੋਇਆ

    ਜਵਾਬ: ਮੋਤੀਏ ਦਾ ਫੁੱਲ
  • ਕੁਦਰਤ

    ਕੋਠੇ ਅਤੇ ਪੇੜਾ ਹੱਥ ਅੱਪੜੇ ਤਾਂ ਲੈ ਲੈ

    ਜਵਾਬ: ਛੰਦ
  • ਕੁਦਰਤ

    ਲੰਮਾਂ ਲੰਮ ਸਲਿਮਾਂ
    ਲੰਮੇ ਦਾ ਪਰਛਾਵਾਂ ਕੋਈ ਨਾਂ

    ਜਵਾਬ: ਦਰਿਆ
  • ਕੁਦਰਤ

    ਮਾਂ ਜੰਮੀ ਨਾ ਪੁੱਤਰ ਕੋਠੇ
    ਖਾਈ ਜਾਵੇ ਛੋਟੇ ਮੋਟੇ

    ਜਵਾਬ: ਧੂਆਂ
  • ਕੁਦਰਤ

    ਨੀਲੀ ਰੰਗਤ ਵਾਲਾ ਥਾਲ
    ਚਿੱਟੇ ਮੋਤੀ ਉਸ ਦੇ ਅੰਦਰ
    ਚਮਕਣ ਜਿਵੇਂ ਬੱਲੇ ਮਿਸਾਲ
    ਉਲਟਾ ਕਰੀਏ ਢਲਦੇ ਨਾਹੀਂ
    ਕੁਦਰਤ ਦਾ ਹੈ ਨਾਂ ਕਮਾਲ

    ਜਵਾਬ: ਤਾਰੇ
  • ਕੁਦਰਤ

    ਇਕ ਨਾਰ ਆਪੋ ਆਪੀ, ਬੈਠੀ ਸੇਜ ਖਲ੍ਹਾਰ
    ਆਇਆ ਉਸ ਦਾ ਘਰ ਵਾਲਾ ਤਾਂ ਗਈ ਉਡਾਰੀ ਮਾਰ

    ਜਵਾਬ: ਰਾਤ