ਐਂਵੇਂ ਆਂਦੇ ਜਾਂਦੇ ਲਿੰਗ ਗਈ
ਜਿੰਦੜੀ ਅੱਖ ਝਮਕਾਨਦੇ ਲਿੰਗ ਗਈ
ਅਪਣਾ ਆਪ ਨਾ ਰਾਜ਼ੀ ਹੋਇਆ
ਅਪਣਾ ਆਪ ਮਨਾਂਦੇ ਲਿੰਗ ਗਈ
ਭੋਰਾ ਭੋਰਾ ਜੀਵਨ ਕੀਤਾ
ਜਿੰਦੜੀ ਡੰਗ ਟਪਾਂਦੇ ਲਿੰਗ ਗਈ
ਅੱਠ ਗਏ ਪੱਲਾ ਝਾੜ ਕੇ ਅਪਣਾ
ਹੋਰਾਂ ਨੂੰ ਵਰਤਾਂਦੇ ਲਿੰਗ ਗਈ
ਇਕੋ ਵਾਰੀ ਇਸ਼ਕ ਕਮਾਇਆ
ਇਕੋ ਇਸ਼ਕ ਨਿਭਾਂਦੇ ਲਿੰਗ ਗਈ