ਫ਼ਰੀਬਿਆ !

ਕਿਹੰਦਾ ਸੀਂ ਤੋਂ
ਇੱਕ ਦੂਜੇ ਦੇ ਨਾਲ਼ ਜੀਆਂਗੇ ਨਾਲ਼ ਮਰਾਂਗੇ
ਭੁੱਲ ਗਿਓਂ ਅੱਜ
ਕੁੱਲ ਉਹ ਸਾਰੇ ਅਕਹਿਆਂ ਤੋਂ ਉਹਲੇ ਹੋ ਕੇ
ਮੈਂ ਅੱਲ੍ਹੜ ਜਿਹੀ
ਦਰਦ ਜੁਦਾਈਆਂ ਵਾਲੇ ਸਾ ਸਾ ਹੋ ਗਈ ਆਂ ਅੱਧਮੋਈ
ਮੈਂ ਸਿੱਧੜ ਜਿਹੀ
ਮੈਥੋਂ ਬੱਸ ਇੱਕ ਤੈਨੂੰ ਹੱਸ ਕੇ ਤੱਕਣ ਦੀ ਭੁੱਲ ਹੋਈ

ਤੋਂ ਵਣਜਾਰਾ
ਪਿਆਰ ਦੇ ਵਿਚ ਵੀ ਵਣਜ ਕਰਨ ਤੋਂ ਬਾਜ਼ ਨਾ ਆ ਯੂੰ
ਧੋਕਾ ਦੇ ਕੇ
ਅੰਗ ਅੰਗ ਵਿਚ ਦਰਸ ਵਸਾ ਕੇ ਕਿੱਥੇ ਧਾਓਂ

ਹਵਾਲਾ: ਤ੍ਰਿੰਞਣ ( ਹਵਾਲਾ ਵੇਖੋ )