ਅਹਿਮਦ ਰਾਹੀ
1923 – 2002

ਅਹਿਮਦ ਰਾਹੀ

ਅਹਿਮਦ ਰਾਹੀ

ਅਹਿਮਦ ਰਾਹੀ ਪੰਜਾਬੀ ਦੀ ਨਵੀਂ ਨਜ਼ਮ ਦੇ ਮੁੱਢਲੇ ਸ਼ਾਇਰਾਂ ਵਿਚੋਂ ਨੇਂ- ਅਹਿਮਦ ਰਾਹੀ ੧੯੪੩ਈ. ਵਿਚ ਇੰਡੀਅਨ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵਿਚ ਪੈਦਾ ਹੋਏ ਤੇ ਕਿਆਮ-ਏ-ਪਾਕਿਸਤਾਨ ਤੋਂ ਬਾਅਦ ਲਾਹੌਰ ਆ ਕੇ ਵੱਸ ਗਏ-ਆਪ ਨੇ ਪੰਜਾਬੀ ਗੀਤਾਂ ਰਾਹੀਂ ਫ਼ਿਲਮੀ ਦੁਨੀਆ ਵਿਚ ਨਾਮ ਪੈਦਾ ਕੀਤਾ ਨਾਲੇ ਆਪਣੇ ਸ਼ਿਅਰੀ ਮਜਮਵੇ "ਤ੍ਰਿੰਞਣ" ਤੇ "ਨਿੰਮ੍ਹੀ ਨਿੰਮ੍ਹੀ ਵਾ" ਪਾਰੋਂ ਪੰਜਾਬੀ ਦੇ ਇਕ ਉਚੇਚੇ ਸ਼ਾਇਰ ਬਣ ਕੇ ਉਭਰੇ-ਆਪ ਦੇ ਸ਼ਿਅਰੀ ਮਜਮਵੇ "ਤ੍ਰਿੰਞਣ" ਨੂੰ ਹਕੂਮਤ ਪਾਕਿਸਤਾਨ ਵੱਲੋਂ ਪ੍ਰਾਇਡ ਆਫ਼ ਪ੍ਰਫ਼ਾਰਮੈਂਸ ਵੀ ਦਿੱਤਾ ਗਿਆ-

ਅਹਿਮਦ ਰਾਹੀ ਕਵਿਤਾ

ਨਜ਼ਮਾਂ