ਅੱਲ੍ਹੜਾਂ ਦਾ ਪਿਆਰ

ਸਾਡਾ ਅੱਲ੍ਹੜਾਂ ਦਾ ਪਿਆਰ

ਬਿੱਲੀਆਂ ਚਿ ਖੇਡਿਆ
ਝਨਾਵਾਂ ਵਿਚ ਠੱਲਿਆ
ਥਲਾਂ ਦੀਆਂ ਤਪ ਦੀਆਂ ਰੀਤਾਂ ਵਿਚ ਖਿੜਿਆ
ਹੈਰਾਨ ਸੋਹਣੀਆਂ ਤੇ ਸੱਸੀਆਂ ਦੇ ਜੋੜਿਆਂ ਦਾ ਹਾਰ
ਸਾਡਾ ਅੱਲ੍ਹੜਾਂ ਦਾ ਪਿਆਰ

ਹਵਾਲਾ: ਤ੍ਰਿੰਞਣ ( ਹਵਾਲਾ ਵੇਖੋ )