ਸਨ ਬਾਬਲਾ ਵੇ

ਆਈਆਂ ਬੂਹੇ ਤੇਰੇ ਤੇਰੀਆਂ ਜਾਈਆਂ, ਬਾਬਲ
ਸਨ ਬਾਬਲਾ ਵੇ
ਤੇਰੀਆਂ ਲੁੱਟੀਆਂ ਹੋਇਆਂ ਕਮਾਿਆਂ, ਬਾਬਲ
ਸਨ ਬਾਬਲਾ ਵੇ
ਦੁੱਖ ਜਰੇ ਮੁਸੀਬਤਾਂ ਝੱਲਿਆਂ ਵੇ
ਅਸੀਂ ਵੇਖੀਆਂ ਘੜੀਆਂ ਔਲੀਆਂ ਵੇ
ਸਾਡੇ ਲੇਖਾਂ ਤੇ ਢਿੱਲ ਗਈਆਂ ਸ਼ਾਹੀਆਂ, ਬਾਬਲ
ਸਨ ਬਾਬਲਾ ਵੇ
ਆਈਆਂ ਬੂਹੇ ਤੇਰੇ ਤੇਰੀਆਂ ਜਾਈਆਂ, ਬਾਬਲ
ਸਨ ਬਾਬਲਾ ਵੇ

ਸਾਰਾ ਜੱਗ ਸਾਹਨੋਂ ਦੁਰ ਕੂੰਦਾ
ਕੋਹੜ ਜਾਣ ਕੇ ਨੇੜੇ ਨਾ ਆਉਂਦਾ
ਬਣ ਜੁਰਮੋਂ ਸਜ਼ਾ ਨੇ ਪਾਈਆਂ, ਬਾਬਲ
ਸਨ ਬਾਬਲਾ ਵੇ
ਆਈਆਂ ਬੂਹੇ ਤੇਰੇ ਤੇਰੀਆਂ ਜਾਈਆਂ, ਬਾਬਲ
ਸਨ ਬਾਬਲਾ ਵੇ

ਦੇਖੀਂ ਤੋਂ ਵੀ ਕਿਤੇ ਨਾ ਭੁਲਾ ਦੇਵੀਂ
ਧੱਕਾ ਦੇ ਕੇ ਦਹਿਲੀਜ਼ਾਂ ਤੋਂ ਲਾਹ ਦੇਵੀਂ
ਬੜੇ ਮਾਣ ਨਾਲ਼ ਇਸੀ ਇਥੇ ਆਈਆਂ, ਬਾਬਲ
ਸਨ ਬਾਬਲਾ ਵੇ
ਆਈਆਂ ਬੂਹੇ ਤੇਰੇ ਤੇਰੀਆਂ ਜਾਈਆਂ , ਬਾਬਲ
ਸਨ ਬਾਬਲਾ ਵੇ

ਨਵੀਂ ਸਦਮੇ ਸਹਿਣ ਨਾ ਜੋਗੀ ਆਂ ਵੇ
ਮੈਂ ਤੇ ਪਹਿਲਾਂ ਈ ਡਾਹਡੜੀ ਰੋਗੀ ਆਂ ਵੇ
ਗ਼ਮਾਂ ਦਰਦਾਂ ਨੇ ਮਾਰ ਮੁਕਾਈਆਂ, ਬਾਬਲ
ਸੁਣ ਬਾਬਲਾ ਵੇ
ਆਈਆਂ ਬੂਹੇ ਤੇਰੇ ਤੇਰੀਆਂ ਜਾਈਆਂ ਬਾਬਲ
ਸਨ ਬਾਬਲਾ ਵੇ

ਹਵਾਲਾ: ਤ੍ਰਿੰਞਣ ( ਹਵਾਲਾ ਵੇਖੋ )