ਆ ਗਲੀਆਂ ਦੇ ਕੱਖ ਹੋ ਜਾਈਏ

ਤੋਂ ਤੇ ਮੈਂ ਵਾਂ
ਦੋ ਪਰਛਾਵੇਂ
ਵੱਖਰੇ ਵੱਖਰੇ ਰੁੱਖਾਂ ਦੇ
ਸੂਰਜ ਸਾਨੂੰ ਝੱਟ ਲਈ ਮਿਲੇ
ਕੈਦੀਆਂ ਵਾਂਗਰ।।।
ਇੱਕ ਦੂਜੇ ਨੂੰ ਤੱਕਦੇ ਤੱਕਦੇ
ਹੋਲੇ ਹੌਲੇ ਵੱਖ ਹੋ ਜਾਈਏ
ਆ ਗਲੀਆਂ ਦੇ ਕੱਖ ਹੋ ਜਾਈਏ