ਅਖ਼ਤਰ ਸ਼ੁਮਾਰ
1960 – 2022

ਅਖ਼ਤਰ ਸ਼ੁਮਾਰ

ਅਖ਼ਤਰ ਸ਼ੁਮਾਰ

ਅਖ਼ਤਰ ਸ਼ੁਮਾਰ ਦਾ ਤਾਅਲੁੱਕ ਚੱਕਰੀ ਰੋਡ ਰਾਵਲਪਿੰਡੀ ਤੇ ਵਾਕਿਅ ਪਿੰਡ ਸਹਾਲ ਤੋਂ ਹੈ। ਪੇਸ਼ੇ ਦੇ ਇਤਬਾਰ ਨਾਲ਼ ਆਪ ਇਕ ਪ੍ਰੋਫ਼ੈਸਰ ਸਨ। ਆਪ ਨੇ ਉਰਦੂ ਤੇ ਪੰਜਾਬੀ ਵਿਚ ਸ਼ਾਇਰੀ ਤੇ ਨਸਰ ਨਿਗਾਰੀ ਵਿਚ ਅਪਣਾ ਨਾਮ ਪੈਦਾ ਕੀਤਾ- ਆਪ ਦੇ ਮੁਤਾਬਿਕ ਆਪ ਦੀ ਪੰਜਾਬੀ ਸ਼ਾਇਰੀ ਪੰਜਾਬੀ ਦੇ ਛਾਛੀ ਲਹਿਜੇ ਵਿਚ ਆਂਦੀ ਏ ਜਿਹੜਾ ਕਿ ਸਰਾਈਕੀ ਤੇ ਪੋਠੋਹਾਰੀ ਲਹਿਜਿਆਂ ਦਾ ਮਿਕਸਚਰ ਹੈ।

ਅਖ਼ਤਰ ਸ਼ੁਮਾਰ ਕਵਿਤਾ

ਗ਼ਜ਼ਲਾਂ

ਨਜ਼ਮਾਂ