ਦਿਲ ਦੀ ਹਾਲਤ ਬਦਲਦੀ ਜਾਂਦੀ ਏ

ਦਿਲ ਦੀ ਹਾਲਤ ਬਦਲਦੀ ਜਾਂਦੀ ਏ
ਖੇਡ ਹੱਥ ਚੋਂ ਨਿਕਲਦੀ ਜਾਂਦੀ ਏ

ਮੇਰੀ ਆਸਾਂ ਦੇ ਚੜਦੇ ਡੈਵੇ ਦੀ
ਲਾਟ ਬੁਝਦੀ ਤੇ ਬ੘ਲਦੀ ਜਾਂਦੀ ਏ

ਐਰੇ ਭਰ ਗਏ ਨੀ ਥੋਬ ਜਾ ਆ ਕੇ
ਕਿਧ ਭਰੋਸੇ ਦੀ ਗਲਦੀ ਜਾਂਦੀ ਏ

ਤੇਰਾ ਵਾਅਦਾ ਹਾਹ ਅਗਲੇ ਪਾਹਰਾਂ ਦਾ
ਹੁݨ ਤਾਂ ਦੀਗਰ ਵੀ ਢਲਦੀ ਜਾਂਦੀ ਏ

ਝੱਲ ਕੇ ਮਾਰਾਂ ਹਿਜਰ ਦੀਆਂ "ਆਕਬ"
ਜਿੰਦ ਨਿਮਾਣੀ ਸਮਲਦੀ ਜਾਂਦੀ ਏ