ਮੁੱਖ ਪਰਤਾ ਕੇ ਚੰਗਾ ਕੀਤਾ ਈ

ਮੁੱਖ ਪਰਤਾ ਕੇ ਚੰਗਾ ਕੀਤਾ ਈ
ਚੌਕ ਛੜਾ ਕੇ ਚੰਗਾ ਕੀਤਾ ਈ

ਭੁੱਲ ਗਈ ਹਾਹ ਔਕਾਤ ਅਸਾਨੂੰ
ਯਾਦ ਦੀਵਾ ਕੇ ਚੰਗਾ ਕੀਤਾ ਈ

ਤਿਥੇ ਮਾਣ ਵੀ ਬਹੁੰ ਹਾ ਇਹਨੂੰ
ਦਿਲ ਠੁਕਰਾ ਕੇ ਚੰਗਾ ਕੀਤਾ ਈ

ਮੇਰੀਆਂ ਲਹੂ ਦੀਆਂ ਲਿਖੀਆਂ ਚਿੱਠੀਆਂ
ਅੱਗ ਉੱਚ ਪਾ ਕੇ ਚੰਗਾ ਕੀਤਾ ਈ

ਆਕਬ੓ ਤੇਰੇ ਲਾਇਕ ਦੇ ਨਾਸੇ
ਸਾਂਝ ਮੁਕਾ ਕੇ ਚੰਗਾ ਕੀਤਾ ਈ