ਕੱਪਰਾਂ ਨਾਲ਼ ਮੱਲਾਹ ਦਾ ਝੇੜਾ ਲੱਗਾ ਏ

ਕੱਪਰਾਂ ਨਾਲ਼ ਮੱਲਾਹ ਦਾ ਝੇੜਾ ਲੱਗਾ ਏ
ਤਾਂ ਜਾਹ ਪਰਲੀ ਮਨ ਤੇ ਬੇੜਾ ਲੱਗਾ ਏ

ਤੱਤੇ ਸੁਖ ਨਾ ਠੁੱਡੇ ਚੇਨ ਹਯਾਤੀ ਨੂੰ
ਕਮਲੇ ਦਲ ਨੂੰ ਅਜਬ ਹੁਸੀੜਾ ਲੱਗਾ ਏ

ਉਹ ਨਈਂ ਵੀਹਦਾ ਭਈਂ ਕੇ ਖ਼ੀਸ਼ ਕਬੀਲੇ ਨੂੰ
ਅਸ਼ਕਾ ! ਤੇਰੇ ਰਾਹ ਤੇ ਜਿਹੜਾ ਲੱਗਾ ਏ

ਓਨ੍ਹੋਂ ਰਿਸਦਾ ਵੇਖ ਕੇ ਸੁੱਕ ਗਏ ਸਾਹ ਮੇਰੇ
ਆਪੋਂ ਤਾਂ ਉਹ ਕਰਿਣ ਬਖੇੜਾ ਲੱਗਾ ਏ

ਆਕਬ੓ ਜਦ ਵੀ ਤੌਲੀਆ ਨਾਲ਼ ਏਨਾਵਾਂ ਦੇ
ਤੇਰੀ ਸਕਦਾ ਭਾਰ ਭਰੀੜਾ ਲੱਗਾ ਏ