ਸੱਜਣਾ !
ਤੇਰੀ ਮੇਰੀ ਸਜਣਾਈ ਦਾ ਅੱਜ
ਨਗਰੀ ਨਗਰੀ ਗੀਤਾਂ ਦਾ ਲੱਭਣਾਂ ਤੇ ਵੰਡਣਾ
ਗੀਤ।।।।।।ਹਵਾ ਵਿਚ ਰੰਗ ਖਲਰੀਨਦੇ ਪੱਖੋ
ਗੀਤ।।।।।।ਰਗਾਂ ਵਿਚ ਟੁਰਦੀ ਰੁੱਤ
ਗੀਤ।।।।।।।ਘਰਾਂ ਵਿਚ ਖੜੇ ਮੂੰਹਾਂ ਦੇ ਜਾਤਕ
ਗੀਤ।।।।।।ਦਿਲਾਂ ਵਿਚ ਮਹਿੰਦੀ ਦੀ ਖ਼ੁਸ਼ਬੂ ਭਰੀਂਦੇ ਸਾਲੂ

ਸੱਜਣਾ
ਤੇਰੀ ਮੇਰੀ ਸਜਣਾਈ ਦਾ ਅੱਜ ਨਾਂ
ਨਗਰੀ ਨਗਰੀ ਗੀਤਾਂ ਦਾ ਲੱਭਣਾਂ ਤੇ ਵੰਡਣਾ