ਚਾਰਿ ਗਵਾਇਆ ਹੰਢਿ ਕੈ

ਚਾਰਿ ਗਵਾਇਆ ਹੰਢਿ ਕੈ
ਚਾਰਿ ਗਵਾਇਆ ਸੰਮਿ ॥
ਲੇਖਾ ਰਬੁ ਮੰਗੇਸੀਆ
ਤੂ ਆਂਹੋ ਕੇਰ੍ਹੇ ਕੰਮਿ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 31 ( ਹਵਾਲਾ ਵੇਖੋ )

ਉਲਥਾ

Fareed, the hours of the day are lost wandering around, and the hours of the night are lost in sleep. God will call for your account, and ask why you came into this world.

ਉਲਥਾ: S. S. Khalsa