ਚੱਬਣ, ਚੱਲਣ, ਰਤਨ

ਚੱਬਣ, ਚੱਲਣ, ਰਤਨ
ਸੇ ਸਨਈੜ ਭੀ ਗਏ
ਹਈੜੇ ਮਿਤੀ ਧਾਹ
ਸੈ ਜਾਨੀ ਚੱਲ ਗਏ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 44 ( ਹਵਾਲਾ ਵੇਖੋ )

ਉਲਥਾ

My teeth, feet, eyes and ears have stopped working. My heart cries out, "Those whom I knew have left me!"

ਉਲਥਾ: S. S. Khalsa