ਇਹ ਤਿਨ ਸਭੁ ਰੁੱਤ ਹੈ

See this page in :  

ਇਹ ਤਿਨ ਸਭੁ ਰੁੱਤ ਹੈ
ਰੁੱਤ ਬਣ ਤਿੰਨ ਨਾ ਹੋ
ਜੋ ਸ਼ਿਵਾ ਰੁੱਤੇ ਆਪਣੇ
ਤਿਤ ਤਣ ਲੋਭ ਰੱਤ ਨਾ ਹੋ

ਉਲਥਾ

This body is all blood. No blood, no body. They who are dyed in their Lord, have no blood of greed in their body.

ਉਲਥਾ: S. S. Khalsa

ਬਾਬਾ ਸ਼ੇਖ ਫ਼ਰੀਦ ਦੀ ਹੋਰ ਕਵਿਤਾ