ਕਾਗਾ ਕਰੰਗ ਢੰਡ ਵਲਿਆ

ਕਾਗਾ ਕਰੰਗ ਢੰਡ ਵਲਿਆ
ਸਗਲਾ ਖਾਇਆ ਮਾਸ
ਇਹ ਦੋ ਨੈਣਾਂ ਮੱਤ ਛੂਹੀਵ
ਪਿਰ ਦੇਖਣ ਕੀ ਆਸ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 49 ( ਹਵਾਲਾ ਵੇਖੋ )

ਉਲਥਾ

The crows have searched my skeleton, and eaten all my flesh. But please do not touch these eyes; I hope to see my Lord.

ਉਲਥਾ: S. S. Khalsa