ਇਹਨੀਂ ਲੋਈਨੀਂ ਵੇਖਦਿਆਂ

ਇਹਨੀਂ ਲੋਈਨੀਂ ਵੇਖਦਿਆਂ
ਕੀਤੀ ਚੱਲ ਗਈ
ਲੋਕਾਂ ਆਪੋ ਆਪਣੀ
ਮੈਂ ਆਪਣੀ ਪਈ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 50 ( ਹਵਾਲਾ ਵੇਖੋ )

ਉਲਥਾ

These eyes have seen a great many leave. Fareed, the people have their fate, and I have mine.

ਉਲਥਾ: S. S. Khalsa