ਕਾਲੇਂ ਜਿਨ੍ਹੀਂ ਨਾ ਰੋਆਇਆ

ਫਰੀਦਾ ਕਾਲੀ ਜਿਨੀ ਨ ਰਾਵਿਆ
ਧਉਲੀ ਰਾਵੈ ਕੋਇ ॥
ਕਰਿ ਸਾਂਈ ਸਿਉ ਪਿਰਹੜੀ
ਰੰਗੁ ਨਵੇਲਾ ਹੋਇ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 22 ( ਹਵਾਲਾ ਵੇਖੋ )

ਉਲਥਾ

Fareed, those who did not enjoy their spouse when their hair was black- hardly any of them enjoy Him when their hair turns grey. So be in love with the Lord, so that your color may ever be new.

ਉਲਥਾ: S. S. Khalsa