ਖਿੰਥੜਿ ਮੇਖਾ ਅਗਲੀਆ

See this page in :  

ਖਿੰਥੜਿ ਮੇਖਾ ਅਗਲੀਆ
ਜਿੰਦੁ ਨ ਕਾਈ ਮੇਖ ॥
ਵਾਰੀ ਆਪੋ ਆਪਣੀ
ਚਲੇ ਮਸਾਇਕ ਸੇਖ ॥

ਉਲਥਾ

Fareed, there are many seams on the patched coat, but there are no seams on the soul. The shaykhs and their disciples have all departed, each in his own turn.

ਉਲਥਾ: S. S. Khalsa

ਬਾਬਾ ਸ਼ੇਖ ਫ਼ਰੀਦ ਦੀ ਹੋਰ ਕਵਿਤਾ