ਬਾਬਾ ਫ਼ਰੀਦ

ਗਲੀਏ ਚਿਕੜੁ ਦੂਰਿ ਘਰੁ

ਗਲੀਏ ਚਿਕੜੁ ਦੂਰਿ ਘਰੁ
ਨਾਲਿ ਪਿਆਰੇ ਨੇਹੁ ॥
ਚਲਾ ਤ ਭਿਜੈ ਕੰਬਲੀ
ਰਹਾਂ ਤ ਤੁਟੈ ਨੇਹੁ ॥

Read this poem in: Roman  شاہ مُکھی 

ਬਾਬਾ ਫ਼ਰੀਦ ਦੀ ਹੋਰ ਕਵਿਤਾ