ਰੁੱਤ ਫਰੀ ਵਣ ਕੰਬਿਆ

ਰੁੱਤ ਫਰੀ ਵਣ ਕੰਬਿਆ
ਪੁੱਤ ਝੜੀਂ ਝਰ ਪਾਈਂ
ਚਾਰੇ ਕੁੰਡਾਂ ਢੂੰਡਦੀਆਂ
ਰਹਿਣ ਕਥਾਵਂ ਨਾਹੀਂ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 54 ( ਹਵਾਲਾ ਵੇਖੋ )

ਉਲਥਾ

Fareed, the seasons change, the woods shake and the leaves drop from the trees. I have searched in four directions, but I have found any resting anywhere.

ਉਲਥਾ: S. S. Khalsa