ਰੁਖੀ ਸੁਖੀ ਖਾਇ ਕੈ

ਰੁਖੀ ਸੁਖੀ ਖਾਇ ਕੈ
ਠੰਢਾ ਪਾਣੀ ਪੀਉ ॥
ਦੇਖਿ ਪਰਾਈ ਚੋਪੜੀ
ਨਾ ਤਰਸਾਏ ਜੀਉ ॥

ਉਲਥਾ

Eat dry bread, and drink cold water. Fareed, if you see someone else's buttered bread, do not envy him for it.

ਉਲਥਾ: S. S. Khalsa

See this page in  Roman  or  شاہ مُکھی

ਬਾਬਾ ਸ਼ੇਖ ਫ਼ਰੀਦ ਦੀ ਹੋਰ ਕਵਿਤਾ