ਲੋੜੈ ਦਾਖ ਬਿਜਉਰੀਆਂ

ਲੋੜੈ ਦਾਖ ਬਿਜਉਰੀਆਂ
ਕਿਕਰਿ ਬੀਜੈ ਜਟੁ ॥
ਹੰਢੈ ਉਂਨ ਕਤਾਇਦਾ
ਪੈਧਾ ਲੋੜੈ ਪਟੁ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 26 ( ਹਵਾਲਾ ਵੇਖੋ )

ਉਲਥਾ

Fareed, the farmer plants acacia trees, and wishes for grapes. He is spinning wool, but he wishes to wear silk.

ਉਲਥਾ: S. S. Khalsa