ਵੇਖੁ ਕਪਾਹੈ ਜਿ ਥੀਆ

ਵੇਖੁ ਕਪਾਹੈ ਜਿ ਥੀਆ
ਜਿ ਸਿਰਿ ਥੀਆ ਤਿਲਾਹ ॥
ਕਮਾਦੈ ਅਰੁ ਕਾਗਦੈ
ਕੁੰਨੇ ਕੋਇਲਿਆਹ ॥
ਮੰਦੇ ਅਮਲ ਕਰੇਦਿਆ
ਏਹ ਸਜਾਇ ਤਿਨਾਹ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 34 ( ਹਵਾਲਾ ਵੇਖੋ )

ਉਲਥਾ

Fareed, you wear your prayer shawl on your shoulders and the robes of a Sufi; your words are sweet, but there is a dagger in your heart. Outwardly, you look bright, but your heart is dark as night.

ਉਲਥਾ: S. S. Khalsa