ਲੰਮੀ ਲੰਮੀ ਨਦੀ ਵਹੇ

ਲੰਮੀ ਲੰਮੀ ਨਦੀ ਵਹੇ
ਕੰਧੀ ਕੇਰੇ ਹੇਤ
ਬੇੜੇ ਨੂੰ ਕੱਪਰ ਕਿਆ ਕਰੇ
ਜੇ ਪਾ ਤਣ ਰਹੇ ਸੁਚੇਤ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 47 ( ਹਵਾਲਾ ਵੇਖੋ )

ਉਲਥਾ

The river flows on and on; it loves to eat into its banks. What can the whirlpool do to the boat, if the boatman remains alert?

ਉਲਥਾ: S. S. Khalsa