ਰੋਟੀ ਮੇਰੀ ਕਾਠ ਕੀ

ਰੋਟੀ ਮੇਰੀ ਕਾਠ ਕੀ
ਲਾਵਣੁ ਮੇਰੀ ਭੁਖ ॥
ਜਿਨਾ ਖਾਧੀ ਚੋਪੜੀ
ਘਣੇ ਸਹਨਿਗੇ ਦੁਖ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 27

ਉਲਥਾ

Fareed, my bread is made of wood, and hunger is my appetizer. Those who eat buttered bread, will suffer in terrible pain.

ਉਲਥਾ: S. S. Khalsa