ਸਬਰ ਅੰਦਰ ਸੁਆਵ

ਸਬਰ ਅੰਦਰ ਸੁਆਵ
ਜੇ ਤੂੰ ਬਣਦਾ ਦੜ ਕਰੀਂ
ਵੱਧ ਥੀਵੇਂ ਦਰਿਆਵ
ਟੁੱਟ ਨਾ ਥੀਵੇਂ ਵਾਹੜਾ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 59 ( ਹਵਾਲਾ ਵੇਖੋ )

ਉਲਥਾ

Let patience be your purpose in life; implant this within your being. In this way, you will grow into a great river; you will not break off into a tiny stream.

ਉਲਥਾ: S. S. Khalsa