ਸਬਰ ਮੰਝ ਕਮਾਨ ਏ

ਸਬਰ ਮੰਝ ਕਮਾਨ ਏ
ਸਬਰ ਕਾ ਨੀਹਨੋ
ਸਬਰ ਸੁਣਦਾ ਬਾਣ
ਖ਼ਾਲਿਕ ਖ਼ਤਾ ਨਾ ਕਰੀ!

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 58 ( ਹਵਾਲਾ ਵੇਖੋ )

ਉਲਥਾ

Within yourself, make patience the bow, and make patience the bowstring. Make patience the arrow, the Creator will not let you miss the target.

ਉਲਥਾ: S. S. Khalsa