ਬਾਬਾ ਨਜਮੀ
1966 –

ਬਾਬਾ ਨਜਮੀ

ਬਾਬਾ ਨਜਮੀ

ਬਾਬਾ ਨਜਮੀ ਲਾਹੌਰ ਦੀ ਜਮ ਪਲ ਨੇਂ ਆਪ ਦਾ ਪੂਰਾ ਨਾਂ ਬਸ਼ੀਰ ਹੁਸੈਨ ਨਜਮੀ ਏ ਪਰ ਅਦਬੀ ਦੁਨੀਆ ਵਿਚ ਬਾਬਾ ਨਜਮੀ ਦੇ ਨਾਂ ਤੋਂ ਮਸ਼ਹੂਰ ਹੋਏ। ਆਪ ਨੂੰ ਪੰਜਾਬੀ ਦਾ ਇਨਕਲਾਬੀ ਸ਼ਾਇਰ ਮੰਨਿਆ ਜਾਂਦਾ ਏ। ਚੂੰਕਿ ਆਪ ਖ਼ੁਦ ਵੀ ਇਕ ਮਜ਼ਦੂਰ ਸਨ ਏਸ ਲਈ ਆਪ ਦਾ ਤਾਅਲੁੱਕ ਟਰੇਡ ਯੂਨੀਅਨ ਨਾਲ਼ ਵੀ ਰਿਹਾ। ਆਪ ਦੀ ਸ਼ਾਇਰੀ ਤਾਕਤ ਦੇ ਐਵਾਣਾਂ ਵਿਚ ਬੈਠੇ ਲੀਡਰਾਂ ਤੇ ਸਰਮਾਏਦਾਰਾਂ ਦੇ ਖ਼ਿਲਾਫ਼ ਇਕ ਚਾਰਜਸ਼ੀਟ ਏ। ਪੰਜਾਬੀ ਦੇ ਸੱਚੇ ਤੇ ਸੱਚੇ ਸੇਵਕ ਹੋਣ ਪਾਰੋਂ ਆਪ ਦੀ ਸ਼ਾਇਰੀ ਵਿਚ ਪੰਜਾਬੀ ਮਾਂ ਬੋਲੀ ਨਾਲ਼ ਮੁਹੱਬਤ ਦਾ ਭਰਵਾਂ ਇਜ਼ਹਾਰ ਹੁੰਦਾ ਹੈ।

ਬਾਬਾ ਨਜਮੀ ਕਵਿਤਾ

ਗ਼ਜ਼ਲਾਂ

ਨਜ਼ਮਾਂ