ਆਦਮੀ ਮਰਦ ਕਦੀ ਬੇ ਨਹੀਂ ਹੋਨਦੇਦ

ਆਦਮੀ ਮਰਦ ਕਦੀ ਬੇ ਨਹੀਂ ਹੋਨਦੇਦ
ਅਣਖੀ ਹੱਥਾਂ ਵਿਚ ਜੌਂ ਕਾਸੇ ਨਹੀਂ ਹੁੰਦੇ

ਰੂਪ ਦਾ ਸੂਰਜ ਸੇਕ ਕੇ ਠੰਢੇ ਯਖ਼ ਰਹਿੰਦੇ
ਸੜ ਜਾਵਣ ਜਦ ਪਿਆਰ ਚੁੰਮਾ ਸੇ ਨਹੀਂ ਹੁੰਦੇ

ਰੁੱਤ ਬਹਾਰ ਖ਼ਿਜ਼ਾਂ ਦੀ ਹੋਵੇ ਫੁੱਲਾਂ ਤੇ
ਰਾਤੀਂ ਪੰਛੀ ਫਲ਼ ਭਰੋ ਇਸੇ ਨਹੀਂ ਹੁੰਦੇ

ਹੱਥ ਤੇ ਸਰ੍ਹੋਂ ਜਮਾ ਕੇ ਸੱਚ ਉੱਚੀਆਉਣ ਜੂ
ਆਸ ਦੇ ਲਾਰੇ ਮਨ ਦੇ ਨਹੀਂ ਹੁੰਦੀਏ

ਉਹਦੇ ਘਰ ਵਿਚ ਜੋਤ ਉਲਫ਼ਤ ਦੀ ਜਗਦੀ ਨਹੀਂ
ਜਿਸ ਨਾਨੇ ਦੇ ਘਾਰ ਨਿਵਾਸੇ ਨਹੀਂ ਹੁੰਦੇ

ਫੁੱਲਾਂ ਦੀ ਫ਼ਿਤਰਤ ਏ ਖਿੜ ਖਿੜ ਹੱਸ ਪੈਣਾ
ਮਾਵਾਂ ਕੁੱਛੜ ਝੂਟੇ ਹਾਸੇ ਨਹੀਂ ਹੁੰਦੇ

ਉਨ੍ਹਾਂ ਅਮਲ ਦਾ ਪੀਹਣ ਬਨਾਣਾ ਕੀ ਜਿਨ੍ਹਾਂ
ਜਜ਼ਬੇ ਜਿੱਤੇ ਦਰਦ ਖ਼ੁਰ ਇਸੇ ਨਹੀਂ ਹੁੰਦੇ

ਅੱਖੀਆਂ ਵਿਚ ਲੁਕਾ ਕੇ ਸਾਗਰ ਬਾਵਾ ਜੀ
ਨਦੀਆਂ ਰੋੜ੍ਹੋ ਨੈਣ ਪਿਆਸੇ ਨਹੀਂ ਹੁੰਦੇ