ਸ਼ਹਿਰੀ ਵਾਸ ਚ ਸੋਚ ਮੇਰੀ ਜੇ ਜੰਗਲ਼ੀ ਏ

ਬਸ਼ੀਰ ਬਾਵਾ

ਸ਼ਹਿਰੀ ਵਾਸ ਚ ਸੋਚ ਮੇਰੀ ਜੇ ਜੰਗਲ਼ੀ ਏ ਖ਼ੁਸ਼ਬੂ ਫ਼ਿਤਰਤ ਰੁੱਤ ਮੇਰੀ ਦੀ ਰੰਗਲੀ ਏ ਨਿੱਤ ਨਵੇਂ ਜਲਵੇ ਵੀ ਪੁੰਨ ਕੇ ਰਿਝਦੀ ਨਹੀਂ ਅੱਖ ਸੋ ਅੱਲਣ ਬੇਸਬਰੀ ਜਿਹੀ ਕੰਗਲੀ ਏ ਅਦਲ ਜਹਾਂਗੀਰੀ ਦਾ ਟਲ਼ ਖੜਕਾ ਵਨਦੀ ਨਹੀਂ ਨਜ਼ਮ ਜਯਾ ਮੇਰੇ ਦੁੱਖਾਂ ਦੀ ਸੰਗਲੀ ਏ ਪਹਿਲੀ ਰਾਤ ਦਾ ਚੰਨ ਕਿਸੇ ਦਾ ਮਾਂਗਤ ਜੇ ਉਹਨੇ ਟੁੱਟੀ ਵਿੰਗ ਕਿਸੇ ਦੀ ਮੰਗਲੀ ਏ ਧੜ ਖ਼ੁਸ਼ੀਆ ਦੀ ਏਸ ਉਡਾਈ ਏ ਬਾਵਾ ਜੱਗ ਦੇ ਹੱਥ ਵਿਚ ਛਜਲੀ ਨਾਲ਼ ਤਰੰਗਲ਼ੀ ਏ

Share on: Facebook or Twitter
Read this poem in: Roman or Shahmukhi

ਬਸ਼ੀਰ ਬਾਵਾ ਦੀ ਹੋਰ ਕਵਿਤਾ