ਜੀਵਨ ਔਖਾ
ਮੇਲ ਕੁਚੈਲੀਆਂ ਕੱਪੜਿਆਂ ਦੇ ਨਾਲ਼ ਜੀਵਨ ਔਖਾ
ਸਸਤਾ ਲਗਦਾ ਮਿਲ

ਹੱਸਣਾ ਔਖਾ
ਹਿੱਕ ਵਾਰੀ ਬੱਸ ਹੱਸ ਸਕਦਾ ਏ
ਹੋਵੇ ਜੀਦਾ ਸੋਹਣਾ ਫੁੱਲ

ਲਬੱਹਨ ਔਖਾ
ਲੱਭਦੇ ਲੱਭਦੇ ਅੰਨ੍ਹੇ ਮੋਰੇ
ਗਏ ਰੀਤਾਂ ਵਿਚ ਰੁਲ਼