ਅਸੀ ਲੱਖ ਨਮਾਜ਼ਾਂ ਨੀਤੀਆਂ, ਅਸੀ ਸਿਜਦੇ ਕੀਤੇ ਲੱਖ
ਕਦੀ ਟਿੱਬਿਆਂ ਰੀਤਾਂ ਰੋਲੀਆਂ, ਕਦੀ ਗਲੀਆਂ ਦੇ ਵਿਚ ਕੁੱਖ

ਅਸੀ ਪਕ੍ਖੱੂ ਵਿਛੜੇ ਡਾਰ ਤੋਂ, ਐਵੇਂ ਆਪਣੇ ਆਪ ਤੋਂ ਵੱਖ
ਅਸੀ ਵੇਖਿਆ ਦਿਲ ਮਖ਼ਲੂਕ ਦਾ, ਦਿਲ ਬੂਹੇ ਬੂਹੇ ਰੱਖ