ਖੋਜ

ਅੱਜ ਮੈਂ ਸੂਲ਼ੀ ਸਹੇੜ ਕੇ ਵੇਖਾਂ

ਅੱਜ ਮੈਂ ਸੂਲ਼ੀ ਸਹੇੜ ਕੇ ਵੇਖਾਂ ਕਿੰਤੂ ਪਹਿਲਾਂ ਦੀ ਛੇੜ ਕੇ ਵੇਖਾਂ ਦਿਲ ਦੀ ਪੀਲੀ ਵੀ ਅੱਜ ਵਤਰ ਏ ਖੋ ਵੀ ਨੈਣਾਂ ਦੇ ਗੇੜ ਕੇ ਵੇਖਾਂ ਓ ਛੱਡ ਯਾਰ ਏ ਕੋਈ ਕਰਾਮਤ ਏ ਐਵੇਂ ਖਿੱਦੋ ਧੀੜ ਕੇ ਵੇਖਾਂ

See this page in:   Roman    ਗੁਰਮੁਖੀ    شاہ مُکھی