ਗ਼ੁਲਾਮ ਹੁਸੈਨ ਨਦੀਮ

ਗ਼ੁਲਾਮ ਹੁਸੈਨ ਨਦੀਮਗ਼ੁਲਾਮ ਹੁਸੈਨ ਨਦੀਮ ਦਾ ਤਾਅਲੁੱਕ ਸਮੁੰਦਰੀ ਫ਼ੈਸਲਾਬਾਦ ਤੋਂ ਹੈ। ਆਪ ਸੂਫ਼ੀਆਨਾ ਰੰਗ ਦੀ ਸ਼ਾਇਰੀ ਕਰਦੇ ਉਹ। ਆਪ ਦੇ ਕਲਾਮ ਦੀ ਖ਼ਸੂਸੀਅਤ ਉਹ ਭਰਵਾਂ ਸੋਜ਼ ਏ ਜੀਹਨਦੇ ਵਿਚ ਇਕ ਇਕ ਲਫ਼ਜ਼ ਗੁੰਨ੍ਹਿਆ ਮਹਿਸੂਸ ਹੁੰਦਾ ਏ।

ਫ਼ੂਕ ਪੰਜਾਬ ਸਾਰੇ ਪੰਜਾਬੀਆਂ ਵਾਸਤੇ ਹੈ। ਆਪਣੇ ਹਿਸਾਬ ਨਾਲ਼ ਸਕਰਿਪਟ ਚੰਨੋ।

Roman   ਗੁਰਮੁਖੀ   شاہ مُکھی

ਕਵਿਤਾ

ਗ਼ਜ਼ਲਾ

ਨਜ਼ਮਾਂ