ਬੋਲ ਪੰਜਾਬੀ ਬੋਲ ਪੰਜਾਬੀਆ

ਬੋਲ ਪੰਜਾਬੀ ਬੋਲ ਪੰਜਾਬੀਆ
ਬੋਲ ਪੰਜਾਬੀ ਬੋਲ
ਨਾਂ ਛੱਡ ਗਹਿਰ ਦਾ ਚੌਕਾ ਚੁੱਲ੍ਹਾ
ਜਤਹੇ ਵਸਦਾ ਵਾਰਿਸ ਬੁੱਲ੍ਹਾ

ਬਾਹੂ ਯਾਰ ਫ਼ਰੀਦ ਵੀ ਐਤਹੇ
ਨਾਲੇ ਨਾਨਕ ਕੋਲ਼
ਬੋਲ ਪੰਜਾਬੀ ਬੋਲ ਪੰਜਾਬੀਆ
ਬੋਲ ਪੰਜਾਬੀ ਬੋਲ