ਵੇਖ ਨੀ ਕਰੀਏ ਮੇਰੇ ਵੱਲ
ਅੱਖੀਆਂ ਨੂੰ ਨਾ ਐਵੇਂ ਮੁੱਲ
ਕੱਲ੍ਹ ਤਾਈਂ ਤੇ
ਬੰਦ ਸਨ ਮੇਰੇ ਦਿਲ ਦੇ ਬੂਹੇ ਇਕ ਇਕ ਕਰਕੇ
ਯਾਦ ਨਹੀਂ ਤੂੰ ਕੇਹਾ ਸੀਂ ਮੇਰੀ
ਤੂੰ ਆਵਣੀ ਚੁੱਪ ਚਪੀਤਯੇ
ਅੱਥਰੂ ਲੈ ਕੇ
ਹੋ ਕੇ ਲੈ ਕੇ
ਤੱਤੇ ਅੱਥਰੂ, ਠੰਢੇ ਹੋ ਕੇ
ਸਾੜ ਕੇ ਮੇਰੇ ਦਿਲ ਦਾ ਬੂਹਾ
ਟੁਰ ਜਾਂਦੇ ਸਨ ਚੁੱਪ ਚੁਪੀਤੇ
ਵੇਖ ਨੀ ਕੁੜੀਏ
ਅੱਜ ਉਹ ਹੋ ਕੇ ਤੇਰੇ
ਵੱਸ ਰਹੇ ਨੇਂ ਅੱਖਿਓਂ ਮੇਰੇ
ਇਹ ਨੀਂ ਮੇਰੇ ਪਿਆਰ ਦੇ ਮੋਤੀ
ਸੱਚੇ ਮੋਤੀ
ਟੁਰ ਆਏ ਤੇਰੇ ਵਲੱਲ
ਵੇਖ ਨੀ ਕਰੀਏ ਮੇਰੇ ਵੱਲ