सोहना पाकिस्तान

ਸੋਹਣਾ ਪਾਕਿਸਤਾਨ ਅਸਾਡਾ ਸੋਹਣਾ ਪਾਕਿਸਤਾਨ
ਅਸੀਂ ਆਂ ਫ਼ੁੱਲ ਗਲਾਬਯਯ
ਇਹ ਸਾਡੀ ਜਿੰਦ ਜਾਨ

ਸੋਹਣਾ ਪਾਕਿਸਤਾਨ।।।।।।
ਰੰਗ ਬਰੰਗੀ ਕਲੀਆਂ ਵਾਲਾ ਸਾਰੇ ਜੱਗ ਤੋਂ ਪਿਆਰਾ
ਏਸ ਧਰਤੀ ਦਾ ਇਕ ਇਕ ਜ਼ਰਾ ਸਾਡੀ ਅੱਖ ਦਾ ਤਾਰਾ
ਆਪਣੇ ਦੇਸ ਦੀ ਖ਼ਿਦਮਤ ਕਰਨਾ ਸਾਡਾ ਦੀਨ ਈਮਾਨ
ਸੋਹਣਾ ਪਾਕਿਸਤਾਨ ਅਸਾਡਾ......

ਆਵ ਰਲ਼ ਮਿਲ ਧਰਤੀ ਉੱਤੇ ਪਿਆਰ ਦਯਾ ਕਲਮਾਂ ਲਈਏ
ਆਪਣੇ ਦੇਸ ਦੀ ਧਰਤੀ ਨੂੰ ਹਨ ਫੁੱਲਾਂ ਨਾਲ਼ ਸਜਾ ਈਏ
ਦੇਸ ਦੀ ਮਿੱਟੀ ਦੀ ਖ਼ੁਸ਼ਬੂਆਂ ਸਾਡਾ ਮਾਣ ਵਿਧਾਨ
ਸੋਹਣਾ ਪਾਕਿਸਤਾਨ ਅਸਾਡਾ......

ਪੜ੍ਹ ਪੜ੍ਹ ਕੇ ਅਸਾਂ ਵੱਡੀਆਂ ਹੋ ਕੇ ਦੇਸ ਦਾ ਮਾਣ ਵਧਾਇਆ
ਏਸ ਧਰਤੀ ਲਈ ਜਿਉਂਦੇ ਰਹਿਣਾ ਏਸ ਦੇ ਲਈ ਮਰ ਜਾਣਾ
ਏਸ ਦੀ ਇੱਜ਼ਤ ਗ਼ੈਰਤ ਅਤੇ ਸਾਡੀ ਜਿੰਦ ਕੁਰਬਾਨ
ਸੋਹਣਾ ਪਾਕਿਸਤਾਨ ਅਸਾਡਾ......