ਹਜ਼ਰਤ ਸ਼ਾਮ

ਹਜ਼ਰਤ ਸ਼ਾਮ

ਹਜ਼ਰਤ ਸ਼ਾਮ

ਮਸਾਬ ਰਫ਼ੀਕ ਨੇ ਆਪਣੇ ਲਈ ਹਜ਼ਰਤ ਸ਼ਾਮ ਦਾ ਸ਼ਿਅਰੀ ਨਾਂ ਚੁਣਿਆ ਏ ਤੇ ਇਹ ਨਾਂ ਉਨ੍ਹਾਂ ਦੀ ਸ਼ਾਇਰੀ ਵਿਚ ਵੀ ਵੜ ਆਇਆ ਏ ਤੇ ਦੂਰੋਂ ਈ ਨਜ਼ਰੀਂ ਆਉਂਦਾ ਏ। ਸ਼ਾਮ ਅਜੋਕੀ ਪੰਜਾਬੀ ਸ਼ਾਇਰੀ ਵਿਚ ਇੱਕ ਨਵਾਂ ਤੇ ਨਿਵੇਕਲਾ ਵਾਧਾ ਏ। ਉਨ੍ਹਾਂ ਦੀ ਪਹਿਲੀ ਕਿਤਾਬ ਪ੍ਰਛਾਂਵੇਂ ਦੀ ਵੰਡਦੇ ਸਿਰਨਾਵੇਂ ਤੋਂ ਸਾਡੇ ਸਾਹਮਣੇ ਆਈ ਏ।

ਹਜ਼ਰਤ ਸ਼ਾਮ ਕਵਿਤਾ

ਗ਼ਜ਼ਲਾਂ

ਨਜ਼ਮਾਂ